ਆਸਟ੍ਰੇਲੀਆ, ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)– ਇਹ ਹਨ ਆਸਟ੍ਰੇਲੀਆ ਦੇ ਪ੍ਰੋਫੈਸਰ ਆਫ ਇੰਜੀਨੀਅਰਿੰਗ Mr Arnold Dix ..ਸੁਰੰਗ ਚ ਫਸੇ ਮਜ਼ਦੂਰਾਂ ਨੂੰ ਜਦੋ ਪੀਰਾਂ ਪੇਂਗਮ੍ਬਰਾਂ ,ਭਗਵਾਨ ਦੇ ਨਾਮ ਦੇ ਹਵਨ ਕਰ, ਚਾਦਰਾ ਚੜਾ ,ਅਖੰਡ ਪਾਠ ਧਰਾ ਕੇ ਪੇਪਰ ਦੇਣ ਵਾਲੇ ਇੰਜੀਨਿਅਰ ਬਾਹਰ ਕੱਢਣ ਵਿਚ ਅਸਫਲ ਰਹੇ ਤਾ ਵਿਸ਼ਵ ਗੁਰੂ ਨੇ ਉਸ ਦੇਸ਼ ਦਾ ਬੂਹਾ ਖੜਕਾ ਇਸ ਬੰਦੇ ਨੂੰ ਲਿਆਂਦਾ ਜਿਸ ਦੇਸ਼ ਦੇ ਕ੍ਰਿਕਟਰ ਨੂੰ ਕੁਝ ਦਿਨ ਪਹਿਲਾ ਭਾਰਤੀ ਲੋਕ ਜਿੱਤੀ ਟ੍ਰਾਫ਼ੀ ਨੂੰ ਮੂਰਤੀ ਵਾਂਗ ਪੂਜਣ ਦੀ ਬਜਾਏ ਪੈਰਾਂ ਹੇਠ ਰੱਖਣ ਕਰਕੇ ਗਾਹਲਾਂ ਕੱਢ ਰਹੇ ਸੀ ….
ਇਸਦਾ ਇਹ ਵੀ ਕਹਿਣਾ ਹੈ ਕਿ ਪਰਬਤਾਂ ਦੀ ਇਹ ਲੜੀ ਨਵੀ ਹੋਣ ਕਰਕੇ geological ਪੱਖੋਂ ਇਥੇ ਸੁਰੰਗ ਬਣਾਉਣੀ ਬੇਵਕੂਫੀ ਵਾਲਾ ਫੈਸਲਾ ਸੀ ਵਿਸ਼ਵ ਗੁਰੂ ਦਾ…..
ਇਹ ਬੰਦਾ ਸਿਰਫ ਇੰਜ਼ੀਨੀਆਰਿਗ ਦਾ ਪ੍ਰੋਫੈਸਰ ਹੀ ਨਹੀਂ ਬਹੁਤ ਵਧੀਆ ਵਕੀਲ ਵੀ ਹੈ …ਸ਼ੁਕਰੀਆ ਆਰਨੋਲਡ….ਮਜ਼ਦੂਰਾਂ ਦੇ ਪਰਵਾਰਾਂ ਨੂੰ ਵਧਾਈ
ਸਾਬੀ ਫਤਿਹਪੁਰੀ ਦੀ ਫੇਸਬੁੱਕ ਕੰਧ ਤੋਂ ਧੰਨਵਾਦ ਸਹਿਤ।