ਆਈ.ਜੀ ਬਾਰਡਰ ਰੈਂਜ ਵੱਲੋਂ ਪੁਲਸ ਕਰਮਚਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤੇ ਤੈਨਾਤੀਆ ਪੰਜਾਬ July 29, 2022July 29, 2022josh newsLeave a Comment on ਆਈ.ਜੀ ਬਾਰਡਰ ਰੈਂਜ ਵੱਲੋਂ ਪੁਲਸ ਕਰਮਚਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤੇ ਤੈਨਾਤੀਆ ਗੁਰਦਾਸਪੁਰ, 29 ਜੁਲਾਈ (ਸਰਬਜੀਤ ਸਿੰਘ)– ਇੰਸਪੈਕਟਰ ਜਨਰਲ ਆਫ ਪੁਲਸ ਪੰਜਾਬ ਬਾਰਡਰ ਰੈਂਜ ਅੰਮਿ੍ਰਤਸਰ ਮੋਨੀਸ਼ ਤਿਵਾੜੀ ਨੇ ਪੁਲਸ ਕਰਮਚਾਰੀਆਂ ਦੀਆਂ ਬਦਲੀਆਂ/ਤੈਨਾਤੀਆ ਕੀਤੀਆਂ ਹਨ।